Información de la canción En esta página puedes encontrar la letra de la canción Amiri, artista - Diljit Dosanjh.
Fecha de emisión: 28.09.2023
Idioma de la canción: punjabi
Amiri |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
ਕਰਦੇ ਆਂ run ਸ਼ਹਿਰ, ਰੱਖੀ ਥੱਲੇ Benz |
ਅੱਖ ਦੇ ਨਿਸ਼ਾਨੇ ਮਾਰੇ Redcam lens |
ਜਾਂਦੀ ਛੱਡ ਬਿੱਲੋ ਛਾਪ, ਵੈਰੀ ਕਰ ਦਿੰਦੀ ਰਾਖ |
ਲੱਗੀ chest 'ਤੇ vest ਦੇ ਵਿੱਚ ਡੱਬੀ ਆ |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
ਜੱਟ ਪਿੰਡੇ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ day |
ਖ਼ੌਫ਼ ਵਾਂਗਰਾਂ ਤੁਫ਼ਾਨ ਕੀਹਨੇ ਵੇਖੇ ਥਮਦੇ |
Guess ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ |
ਕਰ ਲੈ ਤੂੰ reach, ਤੇਰੀ ਨਿਕਲ਼ੂ ਨਾ ਚੀਕ |
ਹੋਣੀ ਤੇਰੇ ਨਾ' freak, ਪੈਂਦੇ ਰੌਂਦ ੨੬ ਆ |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
ਓਦਾਂ ਦਿੰਦੇ ਨਹੀਓਂ f-, ਹੁੰਦੇ ਹੱਥਾਂ ਨੂੰ ਨੇ ਹੱਥ |
ਮੁੰਡੇ ਰੌਲ਼ੇ ਦੀ ਜ਼ਮੀਨ, ਥੋੜ੍ਹੀ ਖਹਿਬਾਜੀ ਮੱਤ |
«ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ» |
ਕਹਿੰਦਾ Bajwa, «Flame neighbour’an 'ਚ ਮਘੀ ਆ» |
ਓ, ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਮਰਜਾਣੀ ਕੱਬੀ ਆ |
ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ |
ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ |
(ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ) |
(ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ) |
(ਦਿਲ ਦੀ ਨਾ ਸੁਣੇ, ਲੱਕ ਨਾ' ਜੋ ਲੱਗੀ ਆ) |
(ਛੱਡੇ ਨਾ clue ਇਹ, ਬੰਦੇ ਖਾਣੀ ਕੱਬੀ ਆ) |