MUZTEXT
Letra Challa - Panjabi MC
Información de la canción En esta página puedes leer la letra de la canción Challa de -Panjabi MC Canción del álbum: Panjabi MC: The Album
En el género:Восточная музыка
Fecha de lanzamiento:31.12.2002
Seleccione el idioma al que desea traducir:
|
| ਅਸੀਂ ਰੋਜ਼ ਮਿਲਣ |
| ਪਿੰਡੋਂ ਬਾਹਰ |
| ਸੁਨਹਿਰੀ ਰਾਵਾਂ |
| ਅੰਨਾ ਖੂਹ |
| ਤੋਤਾ ਦੀਆਂ ਛਾਵਾਂ |
| ਮਲਿਆਂ ਕਰੀਰਾਂ ਉਹ |
| ਉਹ ਤੇ ਮੈਂ |
| ਮੈਂ ਤੇ ਉਹ |
| ਪੋਲੇ ਪੋਲੇ ਪੈਰ ਟਿਕਾਉਂਦੇ |
| ਬਿੜਕਾਂ ਰੱਖਦੇ ਸੰਗਦੇ ਝਿਜਕਦੇ ਸਹਿਮੇ ਡਰਦੇ |
| ਕੁਝ ਉਹ ਕਹਿੰਦੀ |
| ਕੁਝ ਮੈਂ ਕਹਿੰਦਾ |
|
| ਉਹ ਜਾਵੋ ਨੀ ਕੋਈ ਮੋੜ ਲਿਆਵੋ |
| ਨੀ ਮੇਰੇ ਨਾਲ ਗਯਾ ਅਜੇ ਲੜ ਕੇ |
| ਉਹ ਅੱਲਾਹ ਕਰੇ ਆ ਜਾਵੇ ਆ ਸੋਹਣਾ |
| ਦੇਵਾਂ ਜਾਂ ਕ਼ਦਮਾਂ ਵਿਚ ਧਾਰ ਕੇ |
|
| Well if we can't live together, then we'll die together |
| Indian gold ring lasts forever |
| Wear it on my mind when it burns from my finger |
| So when I hear this anthem, I will remember |
| Good times and hard times, truth and lies |
| People all living through the same disguise |
| She came into my soul, she opened my eyes |
| And made me realise only love survives |
|
| ਓ ਛੱਲਾ ਬੇਰੀ ਓਏ ਬੂਰ ਇਹ |
| ਵੇ ਵਾਟਾਂ ਮਾਹੀ ਦਾ ਦੂਰ ਇਹ |
| ਵੇ ਜਾਣਾ ਪਹਿਲੇ ਪੂਰ ਇਹ |
| ਵੇ ਗੱਲ ਸੁਨ ਚੱਲਿਆ ਚੋਰ |
| ਵੇ ਕਾਹਦਾ ਲਾਯਾ ਇਹ ਝੋਰਾ |
|
| ਓ ਛੱਲਾ ਖੂਹ ਤੇ ਧਰੀਏ |
| ਛੱਲਾ ਖੂਹ ਤੇ ਧਰੀਏ |
| ਛੱਲਾ ਖੂਹ ਤੇ ਧਰੀਏ |
| ਵੇ ਗੱਲਾਂ ਮੂਹ ਤੇ ਕਾਰੀਏ |
| ਵੇ ਸਾਚੇ ਰੱਬ ਤੋਂ ਡਾਰੀਏ |
| ਵੇ ਗੱਲ ਸੁਨ ਚੱਲਿਆ ਢੋਲਾ |
| ਵੇ ਰਬ ਤੋਂ ਕਾਹਦਾ ਇਹ ਓਹਲਾ |
|
| ਓ ਛੱਲਾ ਕੰਨ ਦੀਆਂ ਡੰਡੀਆਂ |
| ਓ ਛੱਲਾ ਕੰਨ ਦੀਆਂ ਡੰਡੀਆਂ |
| ਛੱਲਾ ਕੰਨ ਦੀਆਂ ਡੰਡੀਆਂ |
| ਛੱਲਾ ਕੰਨ ਦੀਆਂ ਡੰਡੀਆਂ |
| ਛੱਲਾ ਕੰਨ ਦੀਆਂ ਡੰਡੀਆਂ |
| ਵੇ ਸਾਰੇ ਪਿੰਡ ਵਿਚ ਭਾਂਡਿਆਂ |
| ਵੇ ਗੱਲਾਂ ਚੱਜ ਪਾ ਚੰਦਿਆਂ |
| ਵੇ ਗੱਲ ਸੁਨ ਚੱਲਿਆ ਢੋਲਾ |
| ਵੇ ਸਾੜ ਕੇ ਕੀਤਾ ਈ ਕੋਲਾ |
|
| ਓ ਛੱਲਾ ਗੱਲ ਦੀ ਵੇ ਗਾਨੀ |
| ਛੱਲਾ ਗੱਲ ਦੀ ਵੇ ਗਾਨੀ |
| ਛੱਲਾ ਗੱਲ ਦੀ ਵੇ ਗਾਨੀ |
| ਵੇ ਤੁਰ ਗਏ ਦਿਲਾਂ ਦੇ ਜਾਣੀ |
| ਵੇ ਮੇਰੀ ਦੁਖਾਂ ਦੀ ਕਹਾਣੀ |
| ਵੇ ਆ ਕੇ ਸੁਨ ਜਾ ਢੋਲਾ |
| ਵੇ ਤੈਥੋਂ ਕਾਹਦਾ ਇਹ ਓਹਲਾ |
|
| ਓ ਛੱਲਾ ਪਾਯਾ ਈ ਗਹਿਣੇ |
| ਓ ਛੱਲਾ ਪਾਯਾ ਈ ਗਹਿਣੇ |
| ਛੱਲਾ ਪਾਯਾ ਈ ਗਹਿਣੇ |
| ਛੱਲਾ ਪਾਯਾ ਈ ਗਹਿਣੇ |
| ਛੱਲਾ ਪਾਯਾ ਈ ਗਹਿਣੇ |
| ਓਏ ਸਾਜਾਂ ਬੇਲੀ ਨਹੀਂ ਰਹਿਣੇ |
| ਓਏ ਦੁੱਖ ਜਿੰਦੜੀ ਨੇ ਸਹਿਣੇ |
| ਵੇ ਗੱਲ ਸੁਨ ਚੱਲਿਆ ਢੋਲਾ |
| ਵੇ ਕਾਹਦਾ ਪਣਾ ਇਹ ਰੌਲਾ |
|
¡Escribe lo que piensas sobre la letra!
Otras canciones del artista:
| Nombre | Año |
|---|
| 2002 |
| 2002 |
| 2001 |
| 2013 |
| 2002 |
| 2002 |
| 2002 |
| 2018 |
| 2002 |
| 2010 |
| 2002 |
| 2019 |
| 2013 |
| 2010 |
| 2000 |
| 2019 |
| 2011 |